ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala Biopic) ਦੀ ਜ਼ਿੰਦਗੀ ਤੇ ਹੱਤਿਆ ਬਾਰੇ ਲਿਖੀ ਜੁਪਿੰਦਰਜੀਤ ਸਿੰਘ ਦੀ ਕਿਤਾਬ ਦਾ ਅਧਿਕਾਰ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜੁਪਿੰਦਰਜੀਤ ਸਿੰਘ ਦੀ ਕਿਤਾਬ ‘ਹੂ ਕਿਲਡ ਮੂਸੇਵਾਲਾ? ਦਿ ਸਪਾਈਰਲਿੰਗ ਸਟੋਰੀ ਆਫ ਵਾਇਲੈਂਸ ਇਨ ਪੰਜਾਬ’ ਉੱਤੇ ਜਾਂ ਤਾਂ ਫਿਲਮ ਬਣਾਈ ਜਾਵੇਗੀ ਜਾਂ ਕਿਸੇ ਸੀਰੀਜ਼ ਦਾ ਨਿਰਮਾਣ ਹੋਵੇਗਾ।ਇਹ ਕਿਤਾਬ ਇਸ ਸਾਲ ਜੂਨ ਵਿੱਚ ਪ੍ਰਕਾਸ਼ਤ ਹੋਈ ਸੀ ਜੋ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਜ਼ਿੰਦਗੀ ’ਚ ਅਪਰਾਧ, ਮਸ਼ਹੂਰੀ ਤੇ ਤ੍ਰਾਸਦੀ ਦੇ ਲੂੰ ਕੰਡੇ ਖੜ੍ਹੇ ਕਰਨ ਵਾਲੇ ਵੇਰਵੇ ਪੇਸ਼ ਕਰਦੀ ਹੈ।
.
A film will be made on the Sidhu Moosewala mur+der case, this famous director bought the rights.
.
.
.
#sidhumoosewala #sidhumoosewalamovie #punjabisinger